ਮੇਰੀਅਾਂ ਕਿਤਾਬਾਂ/My Books

ਸਾਧੂ ਬਿਨਿੰਗ ਦੀਆਂ ਕਿਤਾਬਾਂ

BOOKS BY SADHU BINNING

ਖੋਜ/ RESEARCH

 

20160819-102311_p0

 

 

 

 

 

ਕਨੇਡਾ ਅਤੇ ਖਾਸ ਕਰ ਬ੍ਰਿਟਿਸ਼ ਕੋਲੰਬੀਆ ਵਿਚ ਪੰਜਾਬੀ ਬੋਲੀ ਦੇ ਵਿਕਾਸ ਹਿੱਤ ਹੋਈਆਂ ਸਰਗਰਮੀਆਂ ਦਾ ਦਸਤਾਵੇਜ। 2016 

ਨਾਸਤਿਕ ਬਾਣੀ (ਦੁਨੀਆਂ ਭਰ ਦੇ ਨਾਸਤਿਕਾਂ ਦੇ 700 ਤੋਂ ਉੱਪਰ ਕਥਨ) 2012

Nastik Bani (Over 700 Quotations by Atheists of the world) 2012.

FICTION

Fauji Banta Singh and other stories (2014)

FBS.TitleScan2

ਜੁਗਤੂ (ਨਾਵਲ, ੨੦੦੨)

Jugtu (A Novel in Punjabi, 2002)

ਕਿਸ ਦਾ ਕਸੂਰ (ਕਹਾਣੀਅਾਂ: ੨੦੦੧, ੧੯੮੨)

Kis Da Kasur, (Short Stories: 2001,1982)

ਲੀਹੋਂ ਲੱਥੇ (ਕਹਾਣੀਅਾਂ: ੨੦੦੧, ੧੯੮੪)

Lihon Lathe (Short Stories: 2001, 1994)

ਕਵਿਤਾ

POETRY

ਯਾਰ ਮੇਰਾ ਦਰਿਅਾ (੨੦੦੧)

Yaar Mera Dariya. (2001)

ਵਤਨੋਂ ਦੂਰ ਨਹੀਂ (੧੯੯੪) ਦੋਭਾਸ਼ੀ – ਪੰਜਾਬੀ ਤੇ ਅੰਗਰੇਜ਼ੀ

No More Watno Dur. (1994) Bilingual – Punjabi and English

ਰਿਸ਼ਤੇ ਦਿਰਅਾਵਾਂ ਦੇ (੧੯੯੦)

Rishtey Dariyan De (1990)

ਸੋਨੇ ਰੰਗੀ ਸੜਕ (੧੯੭੬)

Sone Rangi Sark, (1976)

ਅਨੁਵਾਦ

TRANSLATIONS

ਬਡ ਢਿੱਲੋਂ ਅਤੇ ਤੋਤੇ ਦੀ ਚੁੰਝ (ਕਰਤਾਰ ਢਿੱਲੋਂ ਦੁਅਾਰਾ ਿਲਖੀ ਜੀਵਨੀ, ੨੦੦੨)

Bud Dhillon and Parrot’s Beak (2002).Life Story by Kartar Kaur Dhillon.

ਸਾਂਝਾ ਕੰਮ

COLLABORATIONS

ਨਾਟਕ – ਸੁਖਵੰਤ ਹੁੰਦਲ ਨਾਲ ਰਲ਼ ਕੇ ਲਿਖੇ

DRAMA -Co-authored with Sukhwant Hundal

ਲੱਤਾਂ ਦੇ ਭੂਤ (੨੦੦੧)

Lattan De Bhoot, (2001). A collection of One Act Plays.

ਪਿਕਟ ਲਾਈਨ (੧੯੯੫)

Picket Line and Other Plays, (1995). A collection of One Act Plays..

ਖੋਜ ਅਤੇ ਇਤਿਹਾਸ

RESEARCH & HISTORY

ਸੰਘਰਸ਼ ਦੇ ਸੌ ਵਰ਼ੇ: ਕਨੇਡਾ ਵਿਚ ਪੰਜਾਬੀ ਪ਼ਰਗਤੀਸ਼ੀਲ ਲਹਿਰ (੨੦੦੦)

Sangharash de sau vre: kneda vich punjabi pragatisheel lahar (2000) One Hundered Years of Struggle: Punjabi Progressive Movement in Canada).

ਭਾਰਤੀਅਾਂ ਨੇ ਕਨੇਡਾ ਵਿਚ ਵੋਟ ਦਾ ਹੱਕ ਕਿਸ ਤਰ਼ਾਂ ਲਿਅਾ: ਪੰਜਾਹਵੀਂ ਵਰ਼ੇ ਗੰਢ ਸਮੇਂ ਵਿਸ਼ੇਸ਼ (੧੯੯੭)

bhartian ne kaneda vich vot da hak kis tranh liaa (How Indians in Canada Aquired the Right to Vote) .

ਅਨੁਵਾਦ

TRANSLATIONS

ਮਲੂਕਾ (ਸਾਧੂ ਸਿੰਘ ਧਾਮੀ ਦਾ ਅੰਗਰੇਜ਼ੀ ਨਾਵਲ, ੧੯੮੮) ਸੁਖਵੰਤ ਹੁੰਦਲ ਅਤੇ ਗੁਰਮੇਲ ਰਾਏ ਨਾਲ ਰਲ਼ ਕੇ ਕੀਤਾ ਅਨੁਵਾਦ

Maluka (1988) A novel by Sadhu Singh Dhami. Co – Translated with Sukhwant Hundal and Gurmail Rai.

ਸੰਪਾਦਨਾ

EDITINGS

ਕਥਾ ਕਨੇਡਾ, ਕਨੇਡੀਅਨ ਪੰਜਾਬੀ ਕਹਾਣੀਅਾਂ ਦਾ ਸੰਗਿ਼ਹ (੨੦੦੦) ਸੁਖਵੰਤ ਹੁੰਦਲ ਨਾਲ

Katha Canada (2000) An anthology of contemporary Canadian Punjabi Short Stories. Co-Edited with Sukhwant Hundal.

ਜੰਗਲ ਦੇ ਵਿਰੁੱਧ ਪੰਜਾਬੀ ਕਾਵਿ ਸੰਗਿ਼ਹ (੧੯੮੬) ਸੁਖਪਾਲ ਨਾਲ

Jungle De Virudh, (1986) An anthology of contemporary Canadian Punjabi Poetry. Co – Edited with Sukhpal.

ਇਹ ਕਿਤਾਬਾਂ ਲੇਖਕ ਕੋਲੋਂ ਵੀ ਮੰਗਵਾਈਅਾਂ ਜਾ ਸਕਦੀਅਾਂ ਹਨ। ਸੰਪਰਕ ਲਈ ਥੱਲੇ ਈਮੇਲ ਤੇ ਫੋਨ ਦਿੱਤੇ ਹਨ।
Some of these books are available from the author. For info or ordering books please use the following email or contact number:
sadhu.binning@gmail.com
604-437-9014


Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s